• Home »
  • Home »
  • ਯੌਣ ਸੋਸ਼ਨ ਦੇ ਦੋਸ਼ੀ ਅਰੁਣਾਭ ਕੁਮਾਰ ਨੇ ਟੀ.ਵੀ.ਐਫ ਦੇ ਸੀ.ਈ.ਓ ਦਾ ਅਹੁੱਦਾ ਛੱਡਿਆ

ਯੌਣ ਸੋਸ਼ਨ ਦੇ ਦੋਸ਼ੀ ਅਰੁਣਾਭ ਕੁਮਾਰ ਨੇ ਟੀ.ਵੀ.ਐਫ ਦੇ ਸੀ.ਈ.ਓ ਦਾ ਅਹੁੱਦਾ ਛੱਡਿਆ

ਨਵੀਂ ਦਿੱਲੀ— ਯੌਣ ਸੋਸ਼ਨ ਮਾਮਲੇ ਦੇ ਬਾਅਦ ਅਰੁਣਾਭ ਕੁਮਾਰ ਨੇ ਟੀ.ਵੀ.ਐਫ ਦੇ ਸੀ.ਈ.ਓ ਦਾ ਅਹੁੱਦਾ ਛੱਡ ਦਿੱਤਾ ਹੈ ਅਤੇ ਕਿਹਾ ਕਿ ਸਲਾਹਕਾਰ ਦੇ ਰੂਪ ‘ਚ ਮੌਜੂਦ ਰਹਾਂਗਾ। ਅਰੁਣਾਭ ਕੁਮਾਰ ਖਿਲਾਫ ਮੁੰਬਈ ‘ਚ ਯੌਣ ਸੋਸ਼ਨ ਦਾ ਕੇਸ ਦਰਜ ਸੀ।
ਟੀ.ਵੀ.ਐਫ ਦੀ ਪਹਿਲੀ ਮਹਿਲਾ ਕਰਮਚਾਰੀ ਨੇ ਦੋਸ਼ ਲਗਾਇਆ ਸੀ ਕਿ 2 ਸਾਲ ਦੀ ਨੌਕਰੀ ਦੌਰਾਨ ਅਰੁਣਾਭ ਕੁਮਾਰ ਨੇ ਉਸ ਦਾ ਸੋਸ਼ਨ ਕੀਤਾ ਸੀ। ਅਰੁਣਾਭ ਨੇ ਪੀੜਿਤਾ ਦੇ ਦੋਸ਼ ਨੂੰ ਝੂਠਾ ਦੱਸਿਆ ਸੀ ਅਤੇ ਕਾਨੂੰਨ ਕਾਰਵਾਈ ਦਾ ਸਾਹਮਣਾ ਕਰਨ ਦੀ ਗੱਲ ਕੀਤੀ ਸੀ। ਇਸ ਪੀੜਿਤਾ ਦੇ ਇਲਾਵਾ ਹੋਰ ਵੀ ਕਈ ਲੜਕੀਆਂ ‘ਤੇ ਸਨਸਨੀਖੇਜ ਦੋਸ਼ ਲਗਾਏ ਸੀ।